Posts

Showing posts from November 19, 2008

ਰੱਬ ( God ) : by Prof. Mohan Singh.

ਰੱਬ ਇੱਕ ਗੁੰਝਲ਼ਦਾਰ ਬੁਝਾਰਤ, ਰੱਬ ਇੱਕ ਗੋਰਖ਼ਧੰਦਾ ਖੋਲ਼ਣ ਲੱਗਿਆਂ ਪੇਚ ਏਸ ਦੇ, ਕਾਫ਼ਰ ਹੋ ਜਾਏ ਬੰਦਾ ਕਾਫ਼ਰ ਹੋਣੋ ਡਰ ਕੇ ਜੀਵੇਂ ? ਖੋਜਣ ਮੂਲ ਨਾ ਖੁੰਝੀਂ ਲਾਈ ਲੱਗ ਮੋਮਨ ਦੇ ਨਾਲੋਂ, ਖੋਜੀ ਕਾਫ਼ਰ ਚੰਗਾ ----------------------------------- English Script Rab ikk gunjhaldaar bujharat, Rab ikk gorakhdhanda. Kholan lagyea pech isde, Kafir ho jaye banda. Kafir hono darr ke jeevein ? Khojan mool na khunji. Lai lagg momin de nalo khoji kafir changa. ---------------- Regards, Bhupinder Singh.