Posts

Showing posts from January 23, 2012

ਬੋਲ ਫ਼ਕੀਰਾਂ ਅੱਲਾਹ ਹੀ ਅੱਲਾਹ (Some one posted on Facebook )

ਦੁਨੀਆ ਦਾ ਹਰ ਬੰਦਾ ਮੰਗਦਾ .. ਕੋਈ ਮਾੜਾ ਮੰਗਦਾ ਕੋਈ ਚੰਗਾ ਮੰਗਦਾ.. ਕੋਈ ਦੁੱਧ ਮੰਗ਼ੇ ਕੋਈ ਪੁੱਤ ਮੰਗ਼ੇ.. ਕੋਈ ਰਿਧੀਆ- ਸਿਧਿਆ ਬੁਧ ਮੰਗ਼ੇ... ਕੋਈ ਗਹਿਣੇ ਹਾਰ-ਸ਼ਿੰਗਾਰ ਮੰਗ਼ੇ.. ਕੋਈ ਨਗਦੀ ਮੰਗ਼ੇ ਕੋਈ ਉਧਾਰ ਮੰਗ਼ੇ.. ਕੋਈ ਡੁਬਦੀ ਬੇੜੀ ਪਾਰ ਮੰਗ਼ੇ .. ਓਏ ਮੰਗਣ ਵਾਲੀ ਸਾਰੀ ਦੁਨੀਆਂ.. ਤੇ ਦੇਵਣ ਵਾਲਾ ਇਕੱਲਾ ... ਬੋਲ ਫ਼ਕੀਰਾਂ ਅੱਲਾਹ ਹੀ ਅੱਲਾਹ ... English Script. Dunia da har banda mangda. koi mada koi changa mangda. koi dhudh mange koi putt mange. koi ridhian sidhian budh mange. koi gehne haar shingar mange. koi nakad mange koi udhar mange. koi dubdi bedi paar mange. oye mangan wali dunia sari devan wala kalla. bol fakir Alaah hi alaah.