From Satinder Sartaj's Song
ਜਦੋਂ ਇਸ਼ਕ ਦੇ ਕੰਮ ਨੂੰ ਹੱਥ ਲਾਈਏ, ਓਨਾ ਰੱਬ ਦਾ ਨਾਮ ਧਿਆਈਏ ਜੀ ਤਦੋਂ ਸ਼ਾਇਰੀ ਸ਼ਾਇਰ ਦੇ ਵੱਲ਼ ਹੋਵੇ, ਜਦੋਂ ਇਜ਼ਨ ਹਜ਼ੂਰ ਤੋਂ ਪਾਈਏ ਜੀ ਪੱਲੇ ਦੋਲਤਾਂ ਹੋਣ ਤਾਂ ਵੰਡ ਦਈਏ, ਬੰਦੀ ਛੋੜਿਆਂ ਨਾ ਅਖਵਾਈਏ ਜੀ ਵਾਰਿਸ ਸ਼ਾਹ ਰਲ਼ ਨਾਲ਼ ਪਿਆਰਿਆਂ ਦੇ, ਨਵੀਂ ਇਸ਼ਕ ਦੀ ਬਾਤ ਚਲਾਈਏ ਜੀ ------------------ English version for those who can't understand punjabi script. jado ishq de kaam nu hath laiye, Onna rab da naam dhiye ji. tado shayari shayar de wal hove, jado izen hazoor to payie ji. palle doltan hon ta wand daiye, bandi chhodian naa sadwaiye ji. Wairs shah ral naal payerian de, navi ishq di baat chaliye ji. -----------