Posts

Showing posts from December 8, 2008

ਇਨਸਾਨ (Insaan) - Anonymous.

ਨਾ ਹਿੰਦੂ, ਨਾ ਸਿੱਖ, ਨਾ ਮੁਸਲ਼ਮਾਨ ਹੋਣਾ ਚਾਹੀਦਾ, ਇਨਸਾਨ ਵਿੱਚ ਇਨਸਾਨ ਲਈ ਸਨਮਾਨ ਹੋਣਾ ਚਾਹੀਦਾ, ਕਦ ਤੱਕ ਲਓਂਗੇ ਤਰਲ਼ੇ ਇਹਨਾਂ ਬੁੱਤਾਂ ਤੇ ਗ੍ਰੰਥਾਂ ਅੱਗੇ ਬੈਠਕੇ, ਹਰ ਇਨਸਾਨ ਨੂੰ ਖੁਦ ਆਪਣਾ ਭਗਵਾਨ ਹੋਣਾ ਚਾਹੀਦਾ । ( English Version ) Na hindu na Sikh na musalman hona chahida, Insaan wich insaan layee sanmaan hona chahida. kad tak laoge tarle inhna butta te granthan agge baithke, Har insaan nu khud apna bhagwaan hona chahida.