Posts

Showing posts from December 12, 2008

ਈਦ (eid)

ਈਦ ਆਈ ਤੇ ਮੈਂਡਾ ਯਾਰ ਨੀ ਆਇਆ, ਰੱਬਾ ਖੈਰ ਹੋਵੇ ਓਹਦੇ ਦਮ ਦੀ ਹਾਰ ਸ਼ਿੰਗਾਰ ਮੈਨੂੰ ਚੰਗਾ ਨਹੀਓ ਲੱਗਦਾ, ਕਿਸੇ ਚੀਜ਼ ਤੇ ਨਜ਼ਰ ਨਾ ਜੰਮਦੀ ਯਾਰਾਂ ਵਾਲੀਆਂ ਯਾਰਾਂ ਦੇ ਨਾਲ ਗਈਆਂ, ਅਸਾਂ ਰਾਤ ਗੁਜ਼ਾਰੀ ਏ ਗਮ ਦੀ ਗੁਲਾਮ ਫਰੀਦਾ, ਵੇ ਮੈਨੂੰ ਗਲ ਨਾਲ ਲਾ ਲੈ, ਨਹੀਂ ਤਾਂ ਈਦ ਕਿਸੇ ਨਹੀਂ ਕੰਮ ਦੀ (English Version) Eid aayi te mainda yaar ni aaya, Rabba khair hove ohde dam di. Haar Shingar mainu changa nahi lagda, te kise cheez te nazar na jammdi. Yarran walian yaraan de naal gayeeian, te aasi raat guzari e gamm di. Gulam Farida, ve mainu gal naal la lai, nahi ta eid kise nahi kamm di.