ਪੰਜਾਬੀ ‘ਚ ਰੰਗਾਂ ਦੇ ਨਾਮ / Colour names used in Punjabi Language.
Copied from Gurpreet Singh Sahota's post on Facebook ( with permission.) ਪੰਜਾਬੀ ਮਾਂ ਬੋਲੀ ਦੀ ਅਮੀਰੀ ਜਾਨਣ ਲਈ ਪੰਜਾਬੀ ‘ਚ ਰੰਗਾਂ ਦੇ ਨਾਮ ਪੜ੍ਹੋ: ਕੱਦੂ ਰੰਗਾ, ਤੋਤੇ ਰੰਗਾ, ਕੜਾਹ ਰੰਗਾ, ਸੁਆਹ ਰੰਗਾ, ਸੁਰਮੇ ਰੰਗਾ (ਸੁਰਮਈ), ਚੂਹੇ ਰੰਗਾ, ਮਿੱਟੀ ਰੰਗਾ, ਬਦਾਮੀ ਰੰਗਾ, ਸੋਨੇ ਰੰਗਾ (ਸੁਨਹਿਰਾ), ਚਾਂਦੀ ਰੰਗਾ, ਘੁੱਗੀ ਰੰਗਾ, ਤਾਂਬੇ ਰੰਗਾ, ਸਲੇਟੀ ਰੰਗਾ, ਬੱਦਲ ਰੰਗਾ (ਬੱਦਲੀ), ਘੋੜੇ ਰੰਗਾ, ਲੱਡੂ ਰੰਗਾ, ਮਿੱਟੀ ਰੰਗਾ, ਪੇਠੇ ਰੰਗਾ, ਸੂਫੀਆਨਾ ਰੰਗਾ, ਮੁਸ਼ਕੀ ਰੰਗਾ, ਮਜੀਠ ਰੰਗਾ, ਭੋਂਇ ਰੰਗਾ, ਸਰੋਂ ਰੰਗਾ, ਫੌਜੀ ਰੰਗਾ, ਗਰਦ ਰੰਗਾ, ਹਲਦੀ ਰੰਗਾ, ਘੀਆ ਰੰਗਾ, ਸਮੁੰਦਰ ਰੰਗਾ, ਜੰਗਾਲ ਰੰਗਾ (ਜੰਗਾਲਿਆ), ਸਾਧ ਰੰਗਾਂ, ਬੱਗਾ ਜਿਹਾ, ਭੂਸਲਾ ਜਿਹਾ, ਲਾਲ, ਨਾਰੰਗੀ, ਪੀਲਾ, ਹਰਾ, ਨੀਲਾ, ਬੈਂਗਨੀ, ਜਾਮਨੀ, ਫਿਰੋਜੀ, ਗੁਲਾਬੀ, ਅਸਮਾਨੀ, ਬਸੰਤੀ, ਕੇਸਰੀ, ਟਮਾਟਰੀ, ਸਲੇਟੀ, ਮੋਰ ਪੰਖੀਆ, ਜਹਿਰ ਮਹੁਰਾ, ਸੌਂਫ਼ੀਆ, ਪਿਸਤਾ, ਡਿਪਟੀ, ਖਾਖੀ, ਸ਼ਾਹ ਕਾਲ਼ਾ, ਉਨਾਭੀ, ਪਿਆਜ਼ੀ, ਨਰੰਗੀ, ਸੁਰਖ (ਗੂੜਾ), ਕੱਕਾ, ਚਿੱਟਾ, ਘਸਮੈਲ਼ਾ, ਕੋਕਾ, ਹਰਾ ਮੂੰਗੀਆ, ਘੀਆ ਕਪੂਰੀ, ਗਾਜਰੀ, ਕਾਸ਼ਨੀ, ਡੱਡਾ ਖੱਟਾ, ਅੰਡਰਈ, ਖੱਟਾ, ਰੱਤਾ, ਕਣਕਵੰਨਾ, ਸੰਦਲੀ, ਮੁਸ਼ਕੀ, ਡੱਬ-ਖੜੱਬਾ, ਕਪਾਹੀ, ਗੁਲਾਨਾਰੀ, ਮਹਿੰਦੀ, ਕਪੂਰੀ, ਅੰਗੂਰੀ, ਬਿਸਕੁਟੀ, ਸੰ...