Bazi lai gaye kutte : Baba Bulle Shah.

ਬੁੱਲਿਆ, ਰਾਤੀਂ ਸੌਵੇਂ, ਦਿਨੇ ਪੀਰ ਸਦਾਵੇਂ, ਰਾਤ ਨੂੰ ਜਾਗਣ ਕੁੱਤੇ, ਤੈਂ ਥੀ ਉੱਤੇ
ਰਾਤੀਂ ਭੌਂਕਣੋ ਬਸ ਨਹੀਂ ਕਰਦੇ, ਦਿਨੇ ਜਾ ਰੋੜਾਂ ਵਿਚ ਸੁੱਤੇ, ਤੈਂ ਥੀ ਉੱਤੇ
ਖ਼ਸਮ ਆਪਣੇ ਦਾ...
ਯਾਰ ਆਪਣੇ ਦਾ ਦਰ ਨਹੀ ਛੱਡਦੇ, ਭਾਵੇਂ ੧੦੦ ੧੦੦ ਮਾਰਨ ਜੁੱਤੇ, ਤੈਂ ਥੀ ਉੱਤੇ
ਉੱਠ ਬੁੱਲਿਆ, ਚਲ ਯਾਰ ਮਨਾ ਲੈ, ਨਹੀ ਤਾ ਬਾਜ਼ੀ ਲੈ ਗਏ ਕੁੱਤੇ, ਤੈਂ ਥੀ ਉੱਤੇ

ਦਿਲ ਵਿਚ ਤਾਰ ਇਸ਼ਕ਼ ਦੀ ਵੱਜਦੀ,‌ਕਿਤੇ ਨਾਲੇ ਵੱਜਦੀ ਖੰਜਰੀ ਏ
ਬੁੱਲਿਆ, ਨੱਚ ਕੇ ਯਾਰ ਮਨਾ ਲੈਣਾ ਭਾਵੇਂ ਲੋਕ ‌ਕ‌ਹ‌ਿਨ ਇਹ ਕੰਜਰੀ ਏ

English version who can not understand punjabi script.

Bullyea rati jaage dine peer sadave, raat nu jaagan kutte, tai thi utte.
Ratti bhaukno bass nahi karde, dine ja rora wich sutte, tai thi utte.
khasam apne da..
yaar apne da, darr nahi chhadde, bahve 100 100 maran jutte,tai thi utte.
uth Bullyea chal yaar mana lai, nahi ta bazi lai gaye kutte, tai thi utte.

Dil wich taar ishq di wajdi kite naale wajdi khanjri e.
oye Bullyea nach ke yaar mana laina bhave lok kehan ih kanjri e.

Comments

Popular posts from this blog

ਮਾਂ ( Mother ) - By Prof. Mohan Singh.

ਪੰਜਾਬੀ ‘ਚ ਰੰਗਾਂ ਦੇ ਨਾਮ / Colour names used in Punjabi Language.