Baba Bulleh Shah
Mir Bulleh Shah Qadiri Shatari, often referred to simply as Bulleh Shah (1680 – 1757) (a shortened form of Abdullah Shah) lived in what is today Pakistan. His family was very religious and had a long tradition of association with Sufis. Bulleh Shah's father was especially known for his learning and devotion to God, raising both Bulleh Shah and his sister in a life of prayer and meditation.
The verse form Bulleh Shah primarily employed is called the Kafi, a style of Punjabi, Sindhi and Siraiki poetry used not only by the Sufis of Sindh and Punjab, but also by Sikh gurus.Bulleh Shah’s poetry and philosophy strongly criticizes Islamic religious orthodoxy of his day. At the time worldy corruption had been taken over as opposed to the true teachings of Islam.
----
Few lines from his poetry are:
----
ਪੜ ਪੜ ਇਲਮ ਹਜ਼ਾਰ ਕਿਤਾਬਾਂ, ਕਦੀ ਆਪਣੇ ਆਪ ਨੂੰ ਪੜਿਆ ਨਹੀ
ਜਾ ਜਾ ਵੜਦੈਂ ਮੰਦਿਰ ਮਸੀਤੀਂ, ਕਦੀ ਮਨ ਆਪਣੇ ਵਿੱਚ ਵੜਿਆ ਨਹੀ
ਐਵੇਂ ਲ਼ੜਦਾ ਏ ਸ਼ੈਤਾਨ ਦੇ ਨਾਲ਼ ਬੰਦਿਆ, ਕਦੀ ਲਫ਼ਜ਼ ਆਪਣੇ ਨਾਲ ਲੜਿਆ ਨਹੀ
ਆਖੇ ਬੁੱਲੇ ਸ਼ਾਹ,ਅਸਮਾਨੀ ਫੜਦਾ ਏ, ਜਿਹੜਾ ਮਨ ਵਿੱਚ ਵਸਦਾ ਓਹਨੂੰ ਫੜਿਆ ਨਹੀ
(English version for those who can't read punjabi script.)
Parh parh ilm hazar kitaban, kadi apne aap nu paryea nahi
Ja ja warda mandir masiti, kadi man apne wich wadyea nahi
Aive larda e shaitaan de naal bandyea, kadi lafz apne naal laryea nahi
Aakhe Bulleh Shah, Asmani farda e, jehra man wich wasda, usnu faryea nahi
-----
ਓਹਦਾ ਰੱਬ ਵੀ ਨਹੀ ਰੁੱਸਦਾ, ਰੱਬ ਦੀ ਸੌਂਹ, ਜਿਹਨੂੰ ਯ਼ਾਰ ਮਨਾਉਣ ਦਾ ਚੱਜ਼ ਹੋਵੇ
ਓਹਨੂੰ ਮੱਕੇ ਜਾਣ ਦੀ ਲੋੜ ਕੋਈ ਨਹੀਂ, ਜਿਹਨੂੰ ਯ਼ਾਰ ਦੇ ਵੇਖਿਆਂ ਹੱਜ ਹੋਵੇ

Ohda Rab vi nahi rusda, Rab di soh,
jisnu yaar manaun da chazz hove.
Usnu Makke jaan di lod koi na,
Jihnu yaar de vekhyean Hazz hove.
-----
ਮੰਦਿਰ ਢਾਹ ਦੇ, ਮਸਜਿ਼ਦ ਢਾਹ ਦੇ, ਢਾਹ ਦੇ ਜੋ ਕੁਝ ਢਹਿੰਦਾ
ਪਰ ਕਿਸੇ ਦਾ ਦਿਲ ਨਾ ਢਾਵੀਂ, ਰੱਬ ਦਿਲਾਂ ਵਿੱਚ ਰਹਿੰਦਾ

Mandir dha de masjid dha de, dha de jo kuj dhehnda
par kise da dil na dhavi, Rab dilan wich rehnda
-----
Heer
ਰਾਂਝਾ ਰਾਂਝਾ ਕਰਦੀ ਹੁਣ ਮੈਂ ਆਪੇ ਰਾਂਝਾ ਹੋਈ
ਸੱਦੋ ਨੀ ਮੈਨੂੰ ਧੀਦੋ ਰਾਂਝਾ, ਤੇ ਹੀਰ ਨਾ ਆਖੋ ਕੋਈ
ਰਾਂਝਾ ਮੈਂ ਵਿੱਚ, ਮੈਂ ਰਾਂਝੇ ਵਿੱਚ, ਗੈਰ ਖ਼ਿਆਲ ਨਾ ਕੋਈ
ਮੈਂ ਨਾਹੀ ਓਹ ਆਪ ਹੈ, ਆਪਣੀ ਆਪ ਕਰੇ ਦਿਲਜ਼ੋਈ
ਜੋ ਕੁਝ ਸਾਡੇ ਅੰਦਰ ਵੱਸੇ, ਜ਼ਾਤ ਅਸਾਡੀ ਸੋਈ
ਜਿਸ ਦੇ ਨਾਲ ਮੈਂ ਨੇਹੁੰ ਲੱਗਿਆ, ਓਹੇ ਜੈਸੀ ਹੋਈ
ਚਿੱਟੀ ਚਾਦਰ ਲਾਹ ਸੁੱਟ ਕੁੜੀਏ, ਪਹਿਨ ਫ਼ਕੀਰਾਂ ਦੀ ਲੋ਼ਈ
ਚਿੱਟੀ ਚਾਦਰ ਦਾਗ਼ ਲਗੇਸੀ, ਲੋ਼ਈ ਦਾਗ਼ ਨਾ ਕੋਈ
ਤਖ਼ਤ ਹਜ਼ਾਰੇ ਲੈ ਚੱਲ ਬੁੱਲਿਆ, ਸਿਆਲੀਂ ਮਿਲੇ ਨ ਢੋਈ
ਰਾਂਝਾ ਰਾਂਝਾ ਕਰਦੀ ਹੁਣ ਮੈਂ ਆਪੇ ਰਾਂਝਾ ਹੋਈ
(English Version)
Ranjha Ranjha Kardi Hun Main Aape Ranjha Hoyi
Saddo ni Mainu Dheedo Ranjha Heer Na Aakho Koi
Ranjha Main Wich, Main Ranjhe Wich Gair Khayal Na Koi
Main Nahin Ooh Aap Hai, Apni Aap Kare Diljoyi
Jo Kujh Saade Andar Vasse Zaat Asadi Soyi
Jis De Naal Main Nyon Lagaya, Ohe Jaisi Hoyi
Chitti Chadar Laah Sutt Kuriye, Pahan Faqiraan Di Loi
Chitti Chadar Daag Lagesi, Loyi Daag Na Koi
Takht Hazare Lai Chal Bulleya, Syaali Mile Na Dhoyi
Ranjha Ranjha Kardi Main Hun Aape Ranjha Hoyi
-----
For more information on Baba Bulleh Shah refer following links.
http://en.wikipedia.org/wiki/Bulleh_Shah
http://www.poetry-chaikhana.com/B/BullehShah/index.htm

Comments
Post a Comment