ਕਿਹੜੇ ਘਰ ਜਾਵਾਂ ?

ਜਿੰਦ ਖੜੀ ਏ ਸੋਚਾਂ ਦੇ ਮੋੜ ਉੱਤੇ,
ਰੁੱਸ ਗਿਆ ਏ ਚੈਨ ਕਰਾਰ ਮੇਰਾ
ਇੱਕ ਪਾਸੇ ਤੇ ਘਰ ਏ ਸੱਜਣਾ ਦਾ,
ਦੂਜੇ ਪਾਸੇ ਪਰਵਰਦਿਗਾਰ ਮੇਰਾ
ਕਿੱਧਰ ਜਾਵਾਂ ਤੇ ਕਿੱਧਰ ਮੈਂ ਨਾ ਜਾਵਾਂ,
ਉੱਧਰ ਰੱਬ ਤੇ ਇੱਧਰ ਦਿਲਦਾਰ ਮੇਰਾ
ਓਸ ਗਲ਼ੀ ਵਿੱਚ ਰੱਬ ਦਾ ਘਰ ਸਾਦਿਕ,
ਜਿਸ ਗਲ਼ੀ ਵਿੱਚ ਵੱਸਦਾ ਯਾਰ ਮੇਰਾ

(English Version)

Jind Khadi e Sochan de mod utte,
Rus gaya e chain krar mera.
Ek paase te ghar e Sajna da,
Dooje paase te Parwardigar mera.
Kidhar javan te kidhar mai na javan,
Odher Rab te idher dildaar mera.
Os gali wich Rab da ghar sadik,
Jis gali wich wasda yaar mera.

----

Regards,
Bhupinder Singh.

Comments

Popular posts from this blog

ਮਾਂ ( Mother ) - By Prof. Mohan Singh.

Bazi lai gaye kutte : Baba Bulle Shah.

ਪੰਜਾਬੀ ‘ਚ ਰੰਗਾਂ ਦੇ ਨਾਮ / Colour names used in Punjabi Language.