Jungnama - Shah Muhammad.

ਅਵਲ ਹਮਦ ਜਨਾਬ-ਅਲਾਹ ਦੀ ਨੂੰ, 
ਜਿਹੜਾ ਕੁਦਰਤੀ ਖੇਲ ਬਣਾਂਵਦਾ ਈ |
ਚੌਦਾਂ ਤਬਕਾਂ ਦਾ ਨਕਸ਼ੋ ਨਗਾਰ ਕਰ ਕੇ, 
ਰੰਗ ਰੰਗ ਦੇ ਬਾਗ ਲਗਾਂਵਦਾ ਈ |
ਸਫਾਂ ਪਿਛਲੀਆਂ ਸਭ ਲਪੇਟ ਲੈਂਦਾ, 
ਅਗੋਂ ਹੋਰ ਹੀ ਹੋਰ ਵਛਾਂਵਦਾ ਈ |
ਸ਼ਾਹ ਮੁਹੰਮਦਾ ਉਸ ਤੋਂ ਰਹੀਏ ਡਰ ਕੇ,
ਬਾਦਸ਼ਾਹਾਂ ਤੋਂ ਭੀਖ ਮੰਗਾਂਵਦਾ ਈ |

----
(English Version.)

awal hamad Janab-Allah di nu, 
jehra kudrti khel bnawda ee.
14 tabkan da naksho nagar kar ke,
rang rang de baag laganwda ee.
safan pichhlian sabh lapet lainda,
Aggo hor di hor vchhanvda ee.
Shah Muhammda us to rahiye darr ke, 
Badshahan to bheekh mangavda ee.

----------


Comments

Popular posts from this blog

ਮਾਂ ( Mother ) - By Prof. Mohan Singh.

Bazi lai gaye kutte : Baba Bulle Shah.

ਪੰਜਾਬੀ ‘ਚ ਰੰਗਾਂ ਦੇ ਨਾਮ / Colour names used in Punjabi Language.