ਸ਼ਹਿਰ ਲਹੌਰ - Anonymous.
ਦਾਲ ਦੱਸ ਖਾਂ ਸ਼ਹਿਰ ਲਹੌਰ ਅੰਦਰ,
ਬਈ ਕਿੰਨੇ ਬੂਹੇ ਤੇ ਕਿੰਨੀਆਂ ਬਾਰੀਆਂ ਨੇ
ਨਾਲੇ਼ ਦੱਸ ਖਾਂ ਉਥੋਂ ਦੀਆਂ ਇੱਟਾਂ,
ਕਿੰਨੀਆਂ ਟੁੱਟੀਆਂ ਤੇ ਕਿੰਨੀਆਂ ਸਾਰੀਆਂ ਨੇ
ਦਾਲ ਦੱਸ ਖਾਂ ਸ਼ਹਿਰ ਲਹੌਰ ਅੰਦਰ,
ਖੂਹੀਆਂ ਕਿੰਨੀਆਂ ਮਿੱਠੀਆਂ ਤੇ ਕਿੰਨੀਆਂ ਖਾਰੀਆਂ ਨੇ
ਜਰਾ ਸੋਚ ਕੇ ਦੇਵੀਂ ਜਵਾਬ ਮੈਨੂੰ,
ਕਿੰਨੀਆਂ ਵਿਆਹੀਆਂ ਤੇ ਕਿੰਨੀਆਂ ਕੁਵਾਰੀਆਂ ਨੇ
ਦਾਲ ਦੱਸਾਂ ਮੈਂ ਸ਼ਹਿਰ ਲਹੌਰ ਅੰਦਰ,
ਲੱਖਾਂ ਬੂਹੇ ਤੇ ਲੱਖਾਂ ਹੀ ਬਾਰੀਆਂ ਨੇ
ਜਿਨਾਂ ਇੱਟਾਂ ਤੇ ਧਰ ਗਏ ਪੈਰ ਆਸ਼ਕ,
ਓਹ ਟੁੱਟੀਆਂ ਤੇ ਬਾਕੀ ਸਾਰੀਆਂ ਨੇ
ਜਿਨਾਂ ਖੂਹੀਆਂ ਤੋਂ ਭਰਨ ਮਾਸ਼ੂਕ ਪਾਣੀ,
ਓਹ ਮਿੱਠੀਆਂ ਤੇ ਬਾਕੀ ਖਾਰੀਆਂ ਨੇ
ਜਿਹੜੀਆਂ ਬਹਿੰਦੀਆਂ ਨਾਲ ਆਪਣੇ ਸੱਜਣਾਂ ਦੇ,
ਓਹੀ ਵਿਆਹੀਆਂ ਤੇ ਬਾਕੀ ਕੁਵਾਰੀਆਂ ਨੇ
---------
(English Script)
dal das kha shehar lahore aander,
bai kinne boohe te kinnian barian ne.
naale dass kha otho dian ittan,
kinnian tuttian te kinnian sarian ne.
dal dass khan shehar lahore ander,
khoohian kinnan mithian te kinnian kharian ne.
jara soch ke devi jawab mainu,
othe kinnian viahian te kinna kuwarian ne.
dall dassan main shehar lahore ander,
lakhan boohe te lakhaan e barian ne.
jinha ittan te dhar gaye pair aashiq,
ohio tuttian te baki sarian ne.
jinha khoohian to bhar gaye mashooq pani,
ohio mithian te baki kharian ne.
jehrian behandian naal apne sajna de,
ohio viahian te baki kuwarian ne.
-------------------
ਬਈ ਕਿੰਨੇ ਬੂਹੇ ਤੇ ਕਿੰਨੀਆਂ ਬਾਰੀਆਂ ਨੇ
ਨਾਲੇ਼ ਦੱਸ ਖਾਂ ਉਥੋਂ ਦੀਆਂ ਇੱਟਾਂ,
ਕਿੰਨੀਆਂ ਟੁੱਟੀਆਂ ਤੇ ਕਿੰਨੀਆਂ ਸਾਰੀਆਂ ਨੇ
ਦਾਲ ਦੱਸ ਖਾਂ ਸ਼ਹਿਰ ਲਹੌਰ ਅੰਦਰ,
ਖੂਹੀਆਂ ਕਿੰਨੀਆਂ ਮਿੱਠੀਆਂ ਤੇ ਕਿੰਨੀਆਂ ਖਾਰੀਆਂ ਨੇ
ਜਰਾ ਸੋਚ ਕੇ ਦੇਵੀਂ ਜਵਾਬ ਮੈਨੂੰ,
ਕਿੰਨੀਆਂ ਵਿਆਹੀਆਂ ਤੇ ਕਿੰਨੀਆਂ ਕੁਵਾਰੀਆਂ ਨੇ
ਦਾਲ ਦੱਸਾਂ ਮੈਂ ਸ਼ਹਿਰ ਲਹੌਰ ਅੰਦਰ,
ਲੱਖਾਂ ਬੂਹੇ ਤੇ ਲੱਖਾਂ ਹੀ ਬਾਰੀਆਂ ਨੇ
ਜਿਨਾਂ ਇੱਟਾਂ ਤੇ ਧਰ ਗਏ ਪੈਰ ਆਸ਼ਕ,
ਓਹ ਟੁੱਟੀਆਂ ਤੇ ਬਾਕੀ ਸਾਰੀਆਂ ਨੇ
ਜਿਨਾਂ ਖੂਹੀਆਂ ਤੋਂ ਭਰਨ ਮਾਸ਼ੂਕ ਪਾਣੀ,
ਓਹ ਮਿੱਠੀਆਂ ਤੇ ਬਾਕੀ ਖਾਰੀਆਂ ਨੇ
ਜਿਹੜੀਆਂ ਬਹਿੰਦੀਆਂ ਨਾਲ ਆਪਣੇ ਸੱਜਣਾਂ ਦੇ,
ਓਹੀ ਵਿਆਹੀਆਂ ਤੇ ਬਾਕੀ ਕੁਵਾਰੀਆਂ ਨੇ
---------
(English Script)
dal das kha shehar lahore aander,
bai kinne boohe te kinnian barian ne.
naale dass kha otho dian ittan,
kinnian tuttian te kinnian sarian ne.
dal dass khan shehar lahore ander,
khoohian kinnan mithian te kinnian kharian ne.
jara soch ke devi jawab mainu,
othe kinnian viahian te kinna kuwarian ne.
dall dassan main shehar lahore ander,
lakhan boohe te lakhaan e barian ne.
jinha ittan te dhar gaye pair aashiq,
ohio tuttian te baki sarian ne.
jinha khoohian to bhar gaye mashooq pani,
ohio mithian te baki kharian ne.
jehrian behandian naal apne sajna de,
ohio viahian te baki kuwarian ne.
-------------------
Comments
Post a Comment