ਚਰਖਾ

ਲਾਮ ਲੈ ਚੱਲ ਚਰਖੇ ਨੂੰ ਮੂਰਖਾ ਵੇ,
ਲੈ ਚੱਲ ਵਿੱਚ ਕੋਈ ਮਤ ਫਤੂਰ ਹੋਵੇ
ਤਕਲ਼ਾ ਸਿਦਕ, ਯ਼ਕੀਨ ਦੀ ਮਾਲ ਪਾ ਕੇ,
ਮਣ਼ਕਾ ਪਾ ਮਨ ਦਾ ਜੇ ਸ਼ਹੂਰ ਹੋਵੇ
ਓਹਦੇ ਨਾਮ ਦੀ ਰੂਈ ਖ਼ਰੀਦ ਕਰਕੇ,
ਵੱਟ ਪੂਣ਼ੀਆਂ ਜੇ ਰਾਜ਼ੀ ਗਫੂਰ ਹੋਵੇ
ਓਹਦੀ ਯ਼ਾਦ ਵਿੱਚ ਕੱਤਦੀ ਰਹੀ ਹਰ ਦਮ,
ਤੇ ਖੌਰੇ ਕਿਹੜੀ ਓ ਤੰਦ ਮਨਜ਼ੂਰ ਹੋਵੇ

English Script

lam lai chal charkhe nu moorkha oye,
lai chal wich koi mat fatoor hove.
takla sidak yakeen di maalh paa ke,
manka pa man da je shahoor hove.
ohde naam di rooi khareed karke,
watt poonian je razi gafoor hove,
ohdi yaad wich kattdi rahi har dam,
te khaoure kehri o tand manzoor hove.

Comments

  1. Wow! I can see what some of your hobbies are now! Hi! It's Simran Kaur from WikiAnswers!

    Your work is really expressive, I can actually feel this voice in me! Overall I have to say is AMAZING WORK! Please continue writng...

    Good luck for the time to come!
    May Sache Pita Waheguru Bless You!
    Simran Kaur (WikiAnswers)

    ReplyDelete

Post a Comment

Popular posts from this blog

ਮਾਂ ( Mother ) - By Prof. Mohan Singh.

Bazi lai gaye kutte : Baba Bulle Shah.

ਪੰਜਾਬੀ ‘ਚ ਰੰਗਾਂ ਦੇ ਨਾਮ / Colour names used in Punjabi Language.