By Bulle Shah.

ਪੜ੍ਹ ਪੜ੍ਹ ਕਿਤਾਬਾਂ ਇਲਮ ਦੀਆਂ ਤੂੰ ਨਾਮ ਰੱਖ ਲਿਆ ਕਾਜ਼ੀ
ਹੱਥ ਵਿਚ ਫੜ੍ਹ ਕੇ ਤਲਵਾਰ ਨੂੰ ਤੂੰ ਨਾਮ ਰੱਖ ਲਿਆ ਗਾਜ਼ੀ
ਮੱਕੇ ਮਦੀਨੇ ਘੁੰਮ ਆਇਆ ਤੇ ਨਾਮ ਰੱਖ ਲਿਆ ਹਾਜ਼ੀ
"ਬੁੱਲੇ ਸ਼ਾਹ", ਹਾਸਿਲ ਕੀ ਕੀਤਾ, ਜੇ ਤੂੰ ਯਾਰ ਨਾ ਰੱਖ‌ਿਆ ਰਾਜ਼ੀ

English Script.

Parh parh kitaban ilm dian tu naam rakh lya kazi.
Hath wich farh ke talwaar nu tu naam rakh laya gazi.
Makke madine ghum aaya te naam rakh laya hazi.
"Bulle Shah", hasil ki kita, je tu yaar na rakhyea razi.

Comments

Popular posts from this blog

ਮਾਂ ( Mother ) - By Prof. Mohan Singh.

Bazi lai gaye kutte : Baba Bulle Shah.

ਪੰਜਾਬੀ ‘ਚ ਰੰਗਾਂ ਦੇ ਨਾਮ / Colour names used in Punjabi Language.